Followers

Thursday 9 March 2017

K1 0019 आशिकां दे अश्कां नूं कौण जानणे(पंजाबी गीत)( Aashiqan De Ashakan nu kon jaane) punjabi geet

आशिकां दे अशकां  नूं कौन जाणे
इहनू ओही जाणे जो हमदर्द किसे ,
आशिक दे दिलां दी दास्तान नूं जाणे।
की हुंदी है ओसदी कहानी इह पहचाणे।

बेवफाई धोखा करना इह,
हुस्न वालियां दा अधिकार है।
किसी दे दिल नूं मिट्टी दे रोड़े वांग ,
मरोड़ देणा,ओहोना नूं मंजूर ए मेरे यार है।

जे ओह जान पाऊन ओहना दे ,
दिल की धड़कन ते ओहदे ज़मीर नूं।
ओह जान पाऊण उहना दे ,
दिल विच्च बैठी  हीर नूं।

की गल करिए हीर दी।

ए ओह हीर जो रांजे नू छड 
डोली चढ़ गई खेड़ेयाँ दे।
जिदे लइ रांंझा अपनी
जान वारण नूं तैयार सी।

की रांझे दा हीर दे लई ,
कोई हक नहीं सी बंणदा
ओह ओसदा सच्चा आशिक
 ते यार सी।
19 8May 1987
ਆਸ਼ਿਕਾਂ ਦੇ ਅਸ਼ਕਾਂ ਨੂੰ ਕੌਣ ਜਾਣੇ ।
ਇਹ ਨੂੰ ਉਹੀ ਜਾਣੇ ,ਜੋ ਹਮਦਰਦ ,
ਕਿਸੇ ਆਸ਼ਿਕ ਦੀ ਦਾਸਤਾਨ ਨੂੰ ਜਾਣੇ।
ਕੀ ਹੁੰਦੀ ਹੈ ਉਸ ਦੀ ਕਹਾਣੀ ,ਇਹ ਪਹਿਚਾਨੇ।

ਬੇਵਫ਼ਾਈ ਧੋਖਾ ਕਰਨਾ ਇਹ ਹੁਸਨ ਵਾਲਿਆਂ ਦਾ ਅਧਿਕਾਰ ਹੈ।
 ਕਿਸੀ ਦੇ ਦਿਲ ਨੂੰ ਮਿੱਟੀ ਦੇ ਰੋੜੇ ਵਾਂਗ ਮਰੋੜ ਦੇਣਾ 
ਉਹਨਾਂ ਨੂੰ ਮਨਜੂਰ ਐ ਮੇਰੇ ਯਾਰ ਹੈ।

ਜੇ ਉਹ ਜਾਣ ਪਾਉਣ  ਉਨ੍ਹਾਂ ਦੇ ਦਿਲ ਦੀ ਧੜਕਣ
 ਤੇ ਉਹਦੇ ਜ਼ਮੀਰ ਨੂੰ ,ਉਹ ਜਾਣ ਪਾਉਣ ,
ਉਨ੍ਹਾਂ ਦੇ ਦਿਲ ਵਿਚ ਬੈਠੀ ਹੀਰ ਨੂੰ ।

ਕੀ ਗੱਲ ਕਰੀਏ ਹੀਰ ਦੀ 
ਇਹ ਓਹ ਹੀਰ ਜੋ ਰਾਂਝੇ ਨੂੰ ਛੱਡ ,
ਡੋਲੀ ਚੜ ਗਈ ਖੇੜਿਆਂ ਦੇ ।
ਜਿਦੇ ਲਈ ਰਾਂਝਾ ਆਪਣੀ ,
ਜਾਨ ਵਾਰਨ ਨੂੰ ਤਿਆਰ ਸੀ।

ਕੀ  ਰਾਂਝੇ ਦਾ ਹੀਰ ਦੇ ਲਈ,
ਕੋਈ ਹੱਕ ਨਹੀਂ ਸੀ ਬਣਦਾ।
ਉਹ ਉਸ ਦਾ ਸੱਚਾ ਆਸ਼ਿਕ ,
ਤੇ ਯਾਰ ਸੀ।
Dard
 Aashiqan De Ashakan nu Kaun Jaane
 Ehnu oh Hi Jaane, jo hum Dard kise aashik De Dilan Di dastadin nui Jane
Ki Hundi He ohdi Kahani eh   pehchaane
 Bewafa Toeha Karna  eh husn Walian da Adhikar hai
Kisi De Dil Nu Mitti De Roade vong mRoad Dena ohna nu Manjur ey Mere Yaar Hai.
J oh Jaan paun ohNa De Dil Di dharkan te ohde jameer nun
Oh jaan paun unha de dil di heer nu
Ki gal kariye heer di
ey oh heer Joe Ranje nun Chad Doli Vich beh Gayi
Geede lai ramja ja an Varan nu tyaar si
Key ohda ohde layi Koi haq nahi C Banda
oh ohda Sacha Aashiq te yaar c.

No comments: